Royal City Moga

Royal City Moga

64 0 Business Service

mogacity142001@gmail.com

Moga, Moga, India - 142001

Is this your Business ? Claim this business

Reviews

Overall Rating
0

0 Reviews

5
0%
4
0%
3
0%
2
0%
1
0%

Write Review

150 / 250 Characters left


Services

Questions & Answers

150 / 250 Characters left


About Royal City Moga in Moga, Moga

ਰਾਇਲ ਮੋਗਾ ਦਾ ਇਹ page ਬਣਾਉਣ ਦਾ ਸਾਡਾ ਮਕਸਦ ਮੋਗਾ ਜ਼ਿਲਾ ਦੇ ਲੋਕਾਂ ਨਾਲ ਵਾਹ ਪਾਉਣ ਦਾ ਉਪਰਾਲਾ ਏ | ਇਸ ਤੋਂ ਇਲਾਵਾ ਸਾਡਾ ਉਦੇਸ਼ ਇਸ ਫੇਸਬੁੱਕ ਪੇਜ ਉਪਰ ਮੋਗਾ ਸ਼ਹਿਰ ਬਾਰੇ ਰੋਜ਼ਾਨਾ ਨਵੀਆਂ news share ਕਰਨ ਦਾ ਹੈ |

ਹੋਰ ਕੀ ਕੁਝ ਕਰਣ ਦਾ ਉਦੇਸ਼ ਹੈ :
੧.) ਸਾਡਾ ਉਦੇਸ਼ ਰਾਇਲ ਮੋਗਾ ਦੇ members ਨਾਲ ਨਵੇਂ - ਨਵੇਂ ਪੈਸੇ ਕਮਾਉਣ ਦੇ ਤਰੀਕੇ share ਕਰਨਾ ਹੈ |

੨. ਸਾਡਾ ਉਦੇਸ਼ ਰਾਇਲ ਮੋਗਾ ਦੇ members ਨਾਲ ਇਕ ਜੁਟ ਹੋ ਕੇ ਓਹਨਾ ਦੇ ਹਰ ਤਰਾਂ ਦੇ business ਨੂੰ ਕਿਵੇਂ ਸਫਲ ਬਣਾਇਆ ਜਾਵੇ, ਇਸ ਲਈ ਓਹਨਾ ਦੀ ਸਹਾਇਤਾ ਕਰਨ ਦਾ ਹੈ |

੩.) ਬਾਕੀ ਅਸੀਂ ਹਰ time ਆਪਣੇ members ਤੋਂ ਕਿਸੇ ਵੀ ਤਰੀਕੇ ਦੇ ਸੁਝਾਹ ਲੈਣ ਲਈ ਸਿਰ ਮੱਥੇ ਹਾਜ਼ਰ ਹਾਂ |

ਧੰਨਵਾਦ
(ਰਾਇਲ ਮੋਗਾ )

Popular Business in moga By 5ndspot

© 2024 FindSpot. All rights reserved.